ਨੈਸ਼ਨਲ ਹਾਈਵੇ ‘ਤੇ ਚੌਂਕ ‘ਚ ਸੁੱਟਿਆ ਜਾ ਰਿਹਾ ਹੈ ਸਿਵਲ ਹਸਪਤਾਲ ਦਾ ਮੈਡੀਕਲ ਵੇਸਟ

ਖੰਨਾ, 11 ਮਈ – ਕੋਰੋਨਾ ਦੇ ਵੱਧ ਰਹੇ ਕਹਿਰ ਦੌਰਾਨ ਸਿਵਲ ਹਸਪਤਾਲ ਖੰਨਾ ਦਾ ਮੈਡੀਕਲ ਵੇਸਟ…

ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਹੰਗਾਮਾ

ਫਗਵਾੜਾ,5 ਮਈ (ਰਮਨਦੀਪ)  ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਉਸ ਵੇਲੇ ਹੰਗਾਮਾ ਹੁੰਦਾ ਨਜਰ ਆਇਆ ਜਦੋਂ ਇਕ ਮਰੀਜ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਤੇ ਹਸਪਤਾਲਦੀ ਡਿਊਟੀ ਤੇ ਤਾਇਨਾਤ ਸਟਾਫ ਨਰਸ ਵਲੋਂ ਮਰੀਜ ਦੇ ਪਰਿਵਾਰਿਕ ਮੈਂਬਰਾਂ ਨਾਲ ਗਲਤ ਸ਼ਬਦਾਬਲੀ ਵਰਤੀ ਗਈ ਜਿਸ ਦੇ ਚਲਦਿਆਂ ਇਲਾਜ ਦੌਰਾਨ ਮਰੀਜਦੀ ਮੌਤ ਵੀ ਹੋ ਗਈ ਮ੍ਰਿਤੀਕ ਦੀ ਪਹਿਚਾਣ ਜਸਵੀਰ ਕੌਰ ਪਤਨੀ ਬਲਵੀਰ ਸਿੰਘ ਵਾਸੀ ਪਿੰਡ ਮੁੰਨਾ ਵਜੋਂ ਹੋਈ ਹੰਗਾਮਾ ਹੁੰਦੇ ਹੋਏ ਦੇਖ ਐਸ ਐਮ ਓ ਡਾਕਟਰਕਮਲ ਕਿਸ਼ੋਰ ਮੌਕੇ ਤੇ ਪਹੁੰਚ ਕੇ ਪਰਿਵਾਰਿਕ ਮੈਂਬਰਾਂ ਨੂੰ ਮਿਲੇ ਪਰਿਵਾਰਿਕ ਮੈਂਬਰਾਂ ਵਲੋਂ ਸਟਾਫ ਨਰਸ ਦੇ ਖਿਲਾਫ ਲਿਖਤੀ ਸ਼ਿਕਾਇਤ ਵੀ ਦਿਤੀ ਗਈ ਸ਼ਕਾਇਤਕਰਤਾ ਵਲੋਂ ਮੰਗ ਕੀਤੀ ਗਈ ਕਿ ਆਪਣੀ ਡਿਊਟੀ ਚ ਲਾਪਰਵਾਹੀ ਵਰਤਣ ਵਾਲੀ ਸਟਾਫ ਨਰਸ ਨੂੰ ਬਰਖਾਸਤ ਕੀਤਾ ਜਾਵੇ ਇਸ ਸਾਰੇ ਮਾਮਲੇ ਸਬੰਦੀ ਜਦੋ ਐਸਐਮ ਓ ਡਾਕਟਰ ਕਮਲ ਕਿਸ਼ੋਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ  ਜੋ ਡਿਊਟੀ ਦੌਰਾਨ ਲਾਪਰਵਾਹੀ ਦੀ ਸ਼ਿਕਾਇਤ ਉਹਨਾਂ ਨੂੰ ਮਿਲੀ ਹੈ ਉਸ ਸਬੰਦੀਸੀਨੀਅਰ ਅਧਿਕਾਰੀਆ ਦੇ ਧਿਆਨ ਚ ਲਿਆ ਦਿੱਤਾ ਗਿਆ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। Notice: JavaScript is required for this content.

ਸਿਵਲ ਹਸਪਤਾਲ ਫਗਵਾੜਾ ‘ਚ ਕੋਵਿਡ ਵੈਕਸੀਨ ਖਤਮ, ਲੋਕ ਹੋਏ ਨਿਰਾਸ਼

ਫਗਵਾੜਾ, 27 ਅਪ੍ਰੈਲ (ਰਮਨਦੀਪ) – ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਵੱਲੋਂ ਕੋਰੋਨਾ ਵੈਕਸੀਨ ਕੈਂਪ ਲਗਾ ਕੇ ਲੋਕਾਂ…