ਡਰਾਈਵਰ ਦੀ ਲਾਪਰਵਾਹੀ ਕਾਰਨ ਬਜ਼ੁਰਗ ਔਰਤ ਦੀ ਦਰਦਨਾਕ ਮੌਤ, ਚੱਲਦੀ ਬੱਸੀ ‘ਚੋਂ ਡਿੱਗੀ; ਡਰਾਈਵਰ ਨੇ ਦੋ ਕਿੱਲੋਮੀਟਰ ਅੱਗੇ ਜਾ ਕੇ ਰੋਕੀ ਬੱਸ

ਮਿੰਨੀ ਬੱਸ ਡਰਾਈਵਰ ਦੀ ਅਣਗਹਿਲੀ ਕਾਰਨ ਬਜ਼ੁਰਗ ਔਰਤ ਦੀ ਦਰਦਨਾਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ…