ਜਿਲਾ ਕਪੂਰਥਲਾ ਲਈ ਦੁਕਾਨਾਂ ਖੋਲ੍ਹਣ ਸੰਬੰਧੀ ਨਵੀਂਆਂ ਹਦਾਇਤਾਂ ਜਾਰੀ

ਕਪੂਰਥਲਾ, 7 ਮਈਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਪੰਜਾਬ ਸਰਕਾਰ ਵਲੋਂ ਜਾਰੀ…

ਦਰਦਨਾਕ ਸੜਕ ਹਾਦਸੇ ‘ਚ ਇੱਕ ਹੀ ਪਰਿਵਾਰ ਦੇ ਪੰਜ ਵਿਅਕਤੀਆਂ ਦੀ ਮੌਤ

ਮਾਹਿਲਪੁਰ ਅੱਜ ਬਅਦ ਦੁਪਹਿਰ ਮਾਹਿਲਪੁਰ ਹੁਸ਼ਿਆਰਪੁਰ ਰੋਡ ‘ਤੇ ਪਿੰਡ ਜੈਤਪੁਰ ਦੇ ਅੱਡੇ ਵਿਚ ਇੱਕ ਦਰਦਨਾਕ ਸੜਕ…

ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਹੰਗਾਮਾ

ਫਗਵਾੜਾ,5 ਮਈ (ਰਮਨਦੀਪ)  ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਉਸ ਵੇਲੇ ਹੰਗਾਮਾ ਹੁੰਦਾ ਨਜਰ ਆਇਆ ਜਦੋਂ ਇਕ ਮਰੀਜ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਤੇ ਹਸਪਤਾਲਦੀ ਡਿਊਟੀ ਤੇ ਤਾਇਨਾਤ ਸਟਾਫ ਨਰਸ ਵਲੋਂ ਮਰੀਜ ਦੇ ਪਰਿਵਾਰਿਕ ਮੈਂਬਰਾਂ ਨਾਲ ਗਲਤ ਸ਼ਬਦਾਬਲੀ ਵਰਤੀ ਗਈ ਜਿਸ ਦੇ ਚਲਦਿਆਂ ਇਲਾਜ ਦੌਰਾਨ ਮਰੀਜਦੀ ਮੌਤ ਵੀ ਹੋ ਗਈ ਮ੍ਰਿਤੀਕ ਦੀ ਪਹਿਚਾਣ ਜਸਵੀਰ ਕੌਰ ਪਤਨੀ ਬਲਵੀਰ ਸਿੰਘ ਵਾਸੀ ਪਿੰਡ ਮੁੰਨਾ ਵਜੋਂ ਹੋਈ ਹੰਗਾਮਾ ਹੁੰਦੇ ਹੋਏ ਦੇਖ ਐਸ ਐਮ ਓ ਡਾਕਟਰਕਮਲ ਕਿਸ਼ੋਰ ਮੌਕੇ ਤੇ ਪਹੁੰਚ ਕੇ ਪਰਿਵਾਰਿਕ ਮੈਂਬਰਾਂ ਨੂੰ ਮਿਲੇ ਪਰਿਵਾਰਿਕ ਮੈਂਬਰਾਂ ਵਲੋਂ ਸਟਾਫ ਨਰਸ ਦੇ ਖਿਲਾਫ ਲਿਖਤੀ ਸ਼ਿਕਾਇਤ ਵੀ ਦਿਤੀ ਗਈ ਸ਼ਕਾਇਤਕਰਤਾ ਵਲੋਂ ਮੰਗ ਕੀਤੀ ਗਈ ਕਿ ਆਪਣੀ ਡਿਊਟੀ ਚ ਲਾਪਰਵਾਹੀ ਵਰਤਣ ਵਾਲੀ ਸਟਾਫ ਨਰਸ ਨੂੰ ਬਰਖਾਸਤ ਕੀਤਾ ਜਾਵੇ ਇਸ ਸਾਰੇ ਮਾਮਲੇ ਸਬੰਦੀ ਜਦੋ ਐਸਐਮ ਓ ਡਾਕਟਰ ਕਮਲ ਕਿਸ਼ੋਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ  ਜੋ ਡਿਊਟੀ ਦੌਰਾਨ ਲਾਪਰਵਾਹੀ ਦੀ ਸ਼ਿਕਾਇਤ ਉਹਨਾਂ ਨੂੰ ਮਿਲੀ ਹੈ ਉਸ ਸਬੰਦੀਸੀਨੀਅਰ ਅਧਿਕਾਰੀਆ ਦੇ ਧਿਆਨ ਚ ਲਿਆ ਦਿੱਤਾ ਗਿਆ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। Notice: JavaScript is required for this content.

ਨਹੀਂ ਰਹੇ ਪੰਜਾਬੀ ਫ਼ਿਲਮ ਦੇ ਮਸ਼ਹੂਰ ਅਦਾਕਾਰ ਸੁਖਜਿੰਦਰ ਸ਼ੇਰਾ|

ਪੰਜਾਬੀ ਫ਼ਿਲਮ ਦੇ ਮਸ਼ਹੂਰ ਅਦਾਕਾਰ ਸੁਖਜਿੰਦਰ ਸ਼ੇਰਾ ਦਾ ਦੇਹਾਂਤਯੂਗਾਂਡਾ ਵਿੱਚ ਲਾਏ ਆਖਰੀ ਸਾਹ ਪਰਿਵਾਰ ਵਲੋਂ ਮ੍ਰਿਤਕ…

ਹੁਣ ਪੇਂਡੂ ਇਲਾਕਿਆ ‘ਚ ਫੈਲ ਰਿਹਾ ਹੈ ਕੋਰੋਨਾ – ਬਲਬੀਰ ਸਿੱਧੂ

ਚੰਡੀਗੜ੍ਹ, 4 ਮਈ – ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪੰਜਾਬ…

ਕਾਰ ਤੇ ਮੋਟਰਸਾਈਕਲ ਦੀ ਟੱਕਰ ‘ਚ ਇੱਕ ਦੀ ਮੌਤ

ਪਾਂਸ਼ਟਾ, 4 ਮਈ (ਰਜਿੰਦਰ) – ਤਹਿਸੀਲ ਫਗਵਾੜਾ ਦੇ ਪਿੰਡ ਸਾਹਨੀ ਨੇੜੇ ਕਾਰ ਤੇ ਮੋਟਰਸਾਈਕਲ ਦੀ ਆਹਮੋ…

ਪੰਜਾਬ ‘ਚ ਫਿਲਹਾਲ ਨਹੀਂ ਲੱਗੇਗਾ ਮੁਕੰਮਲ ਲਾਕਡਾਊਨ

ਚੰਡੀਗੜ੍ਹ, 3 ਮਈ – ਪੰਜਾਬ ਵਿਚ ਫਿਲਹਾਲ ਮੁਕੰਮਲ ਲਾਕਡਾਊਨ ਨਹੀਂ ਲੱਗੇਗਾ। ਇਹ ਫੈਸਲਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀਰੀਵਿਊ ਮੀਟਿੰਗ ਦੌਰਾਨ ਲਿਆ।ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਕੰਮਲ ਲਾਕਡਾਊਨ ਦੀ ਸਿਫਾਰਿਸ਼ ਕੀਤੀ ਸੀ। ਇਸ ਦੇ ਨਾਲ ਹੀ ਹੁਣਸਾਰੇ ਮਾਨਤਾ ਪ੍ਰਾਪਤ ਪੱਤਰਕਾਰ ਅਤੇ ਪੀਲੇ ਕਾਰਡ ਪੱਤਰਕਾਰ ਕੋਵਿਡ ਫਰੰਟਲਾਈਨ ਵਾਰੀਅਰਜ਼ ਦੀ ਸੂਚੀ ‘ਚ ਸ਼ਾਮਿਲ ਕਰਨ ਦਾ ਫੈਸਲਾ ਲਿਆ ਗਿਆ। ਇਸ ਤੋਂਇਲਾਵਾ ਪਾਵਰਕਾਮ ਮੁਲਾਜ਼ਮਾਂ ਨੂੰ ਵੀ ਫਰੰਟਲਾਈਨ ਵਰਕਰਾਂ ਦੇ ਦਾਇਰੇ ‘ਚ ਸ਼ਾਮਿਲ ਕੀਤਾ ਗਿਆ ਹੈ। Notice: JavaScript is required for this content.

ਜਾਨੋ ਕੀ ਹਨ ਮਿੰਨੀ ਲੋਕ ਡਾਊਨ ਸੰਬੰਧੀ ਨਵਿਆਂ ਹਦਾਇਤਾਂ।

ਕਪੂਰਥਲਾ, 2 ਮਈਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ 30 ਅਪ੍ਰੈਲ ਨੂੰ ਜਾਰੀ ਹਦਾਇਤਾਂ ਤੋਂ ਬਾਅਦ ਅੱਜ…

15 ਮਈ ਤੱਕ ਪੰਜਾਬ ਚ ਲਾਕਡਾਊਨ, ਸਿਰਫ਼ ਖੁਲ੍ਹਣਗੀਆ ਜਰੂਰੀ ਦੁਕਾਨਾਂ

ਗੈਰ ਜਰੂਰੀ ਸਮਾਨ ਦੀਆਂ ਦੁਕਾਨਾਂ ਰਹਿਣਗੀਆਂ ਬੰਦਪੰਜਾਬ ਐਂਟਰੀ ਤੇ ਦਿਖਾਉਣੀ ਹੋਏਗੀ ਕੋਰੋਨਾ ਨੈਗੇਟਿਵ ਰਿਪੋਰਟ ਜਾਂ ਦੋ…

ਪੰਜਾਬ ਦੇ 23 ਸਾਲਾਂ ਦੇ ਨੌਜਵਾਨ ਦੀ ਕੈਨੇਡਾ ‘ਚ ਮੌਤ

ਫਿਰੋਜ਼ਪੁਰ, 2 ਮਈ – ਜ਼ਿਲ੍ਹੇ ਦੇ ਪਿੰਡ ਚੰਗਾਲੀ ਕਦੀਮ ਦੇ ਕੈਨੇਡਾ ਗਏ 23 ਸਾਲਾਂ ਨੌਜਵਾਨ ਦੀ…