ਕਪੂਰਥਲਾ , 4 ਜਨਵਰੀ :-ਕਪੂਰਥਲਾ ਦੇ ਇੱਕ ਗ੍ਰਾਮੀਣ ਬੈਂਕ ਦੇ 10 ਕਰਮਚਾਰੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ ਸੂਤਰਾਂ ਅਨੁਸਾਰ ਬੈਂਕ ਦਾ ਇੱਕ ਕਰਮਚਾਰੀ ਜੋ ਕਿ ਸ਼ਿਮਲਾ ਦਾ ਰਹਿਣ ਵਾਲਾ ਸੀ, ਨੇ 28 ਦਸੰਬਰ ਨੂੰ ਬੈਂਕ ਵਿੱਚ ਮੁੜ ਜੁਆਇਨ ਕੀਤਾ ਸੀ ਅਤੇ ਇਹ ਪਾਜ਼ੇਟਿਵ ਵਿਅਕਤੀਆਂ ਨੇ 31 ਦਸੰਬਰ ਨੂੰ ਨਵੇਂ ਸਾਲ ਦੀ ਸਿਹਤ ਵਿਭਾਗ ਪਾਰਟੀ ਵਿੱਚ ਵੀ ਸ਼ਾਮਿਲ ਹੋਇਆ ਸੀ ਹੁਣ ਸਿਹਤ ਵਿਭਾਗ ਦੀ ਟੀਮ ਇਨ੍ਹਾਂ ਲੋਕਾਂ ਦੇ ਸੈਂਪਲ ਲੈ ਕੇ ਜਾਂਚ ਕਰ ਰਹੀ ਹੈ।