ਚੰਡੀਗੜ,06 ਜਨਵਰੀ :- ਪੰਜਾਬ ਸਮੇਤ ਹੋਰ 5 ਰਾਜਾਂ ਵਿੱਚ ਹੋ ਰਹੀਆਂ ਵਿਧਾਨ ਸਭਾ ਅਲੈਕਸ ਨੂੰ ਲੈ ਕੇ ਕੱਲ੍ਹ ਨੂੰ ਕੋਡ ਆਫ ਕੰਡਕਟ ਲਾਗੂ ਹੋ ਸਕਦਾ ਹੈ ਇਲੈਕਸ਼ਨ ਕਮਿਸ਼ਨ ਕੱਲ੍ਹ ਸਵੇਰੇ ਗਿਆਰਾਂ ਵਜੇ ਇਕ ਪ੍ਰੈੱਸ ਕਾਨਫਰੰਸ ਕਰਨ ਜਾ ਰਿਹਾ ਹੈ ਜਿਸ ਵਿੱਚ ਵੋਟਾਂ ਦੀਆਂ ਤਰੀਕਾਂ ਦਾ ਐਲਾਨ ਹੋਣਾ ਲਗਪਗ ਤੈਅ ਹੈ ਇਸ ਵਾਰ ਵਿਧਾਨ ਸਭਾ ਇਲੈਕਸ਼ਨ ਲਈ ਉਮੀਦਵਾਰ ਦੀ ਖਰਚ ਸੀਮਾ ਵੀ ਵਧਾਈ ਜਾ ਰਹੀ ਹੈ ਇਹ ਵੀ ਹੋ ਸਕਦਾ ਹੈ ਕਿ ਇਲੈਕਸ਼ਨ ਸਬੰਧੀ ਰੈਲੀਆਂ ਉੱਤੇ ਵੀ ਇਲੈਕਸ਼ਨ ਕਮਿਸ਼ਨ ਵੱਲੋਂ ਗਾਈਡਲਾਈਨ ਜਾਰੀ ਕੀਤੀਆਂ ਜਾਣ