ਨਵੀਂ ਦਿੱਲੀ, 7 ਜਨਵਰੀ – ਸੁਪਰੀਮ ਕੋਰਟ ਨੇ NEET UG ਅਤੇ PG ਵਿਚ ਹੋਰ ਪੱਛੜੀਆਂ ਸ਼੍ਰੇਣੀਆਂ ਲਈ (OBC) ਲਈ 27% ਰਾਖਵੇਂਕਰਨ ਦੀ ਸੰਵਿਧਾਨਿਕ ਵੈਧਤਾ ਨੂੰ ਬਰਕਰਾਰ ਰੱਖਿਆ ਹੈ। ਇਸ ਤੋਂ ਇਲਾਵਾ ਆਰਥਿਕ ਤੌਰ ‘ਤੇ ਕਮਜ਼ੋਰ ਵਰਗ (EWS) ਲਈ ਵੀ ਮੌਜੂਦਾ ਮਾਪਦੰਡਾਂ ਅਨੁਸਾਰ 10% ਰਾਂਖਵਾਕਰਨ ਲਾਗੂ ਹੋਵੇਗਾ।ਇਸ ਨੂੰ ਲੈ ਕੇ ਸੁਪਰੀਮ ਕੋਰਟ ‘ਚ 3 ਮਾਰਚ, 2022 ਨੂੰ ਅੰਤਿਮ ਸੁਣਵਾਈ ‘ਤੇ ਸੰਭਾਵੀ ਫੈਸਲਾ ਕੀਤਾ ਹੋਵੇਗਾ।