ਕਪੂਰਥਲਾ 12 ਮਈ -ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ਼ ਨੇ ਜਿਲਾ ਕਪੂਰਥਲਾ ਵਿੱਚ ਸਰਕਾਰੀ ਸਕੂਲ ਖੁਲਨ ਦਾ ਸਮਾਂ ਹੁਣ ਸਵੇਰੇ 8 ਵਜੇ ਤੋਂ 11.15 ਵਜੇ ਤੱਕ ਕਰਨ ਦੇ ਹੁਕਮ ਦਿੱਤੇ ਹਨ ਇਹ ਹੁਕਮ ਕਰਫਿਉ ਲਗਾਉਣ ਦੇ ਆਦੇਸ਼ ਆਉਣ ਤੱਕ ਜਾਰੀ ਰਹਿਨਗੇ। ਟੀਚਿੰਗ ਅਤੇ ਨਾਨ ਟੀਚਿੰਗ ਅੱਧੀ ਸਮਰੱਥਾ ਵਿੱਚ ਸਕੂਲ ਵਿੱਚ ਸ਼ਾਮਲ ਜਾ ਸਕਦੇ ਹਨ। ਜਦ ਕਿ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇਆ ਨੂੰ ਸਕੂਲ ਨਹੀਂ ਬੁਲਾਇਆ ਜਾ ਸਕਦਾ।