ਚੰਡੀਗੜ੍ਹ, 12 ਮਈ – ਬਲਾਤਕਾਰ ਦੇ ਦੋਸ਼ੀ ਸਿਰਸਾ ਦੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਿਹਤ ਵਿਗੜਣ ਮਗਰੋਂ ਉਹਨ੍ਹਾਂ ਨੂੰ ਸੁਨਾਰੀਆ ਜੇਲ ਤੋਂ ਪੀਜੀਆਈ ਰੋਹਤਕ ਵਿੱਚ ਭਾਰਤੀਕੀਤਾ ਗਿਆ ਹੈ ਪੁਲਿਸ ਬਲ ਦੀ ਭਾਰੀ ਤਾਇਨਾਤੀ ਵਿਚਾਲੇ ਐਂਬੂਲੇਂਸ ਪੀਜੀਆਈ ਹਸਪਤਾਲ ਪਹੁੰਚੀ।ਸੂਤਰਾਂ ਮੁਤਾਬਿਕ ਲੀਵਰ ਸਬੰਧੀ ਤਕਲੀਫ ਹੋਣ ਕਾਰਨਰਾਮ ਰਹੀਮ ਨੂੰ ਹਸਪਤਾਲ ਦਾਖਲ ਕੀਤਾ ਗਿਆ ਹੈ।