ਨਵੀਂ ਦਿੱਲੀ, 10 ਜਨਵਰੀ – ਭਾਰਤੀ ਰੇਲਵੇ (Indian Railways) ਦਾ ਕਹਿਣਾ ਹੈ ਕਿ ਕੁੱਝ ਵੈੱਬਸਾਈਟਾਂ ‘ਤੇ ਨੋਟਿਸ ਪ੍ਰਕਾਸ਼ਿਤ ਕੀਤਾ ਗਿਆ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਰੇਲਵੇ ਸੁਰੱਖਿਆ ਬਲ (RPF) ਕਾਂਸਟੇਬਲ ਭਰਤੀ 2022 ਪ੍ਰੀਖਿਆ ਦੇ ਮਾਧਿਅਮ ਰਾਹੀਂ ਕਰ ਰਿਹਾ ਹੈ। Indian Railways ਵੱਲੋਂ ਅਜਿਹੀ ਕੋਈ ਸੂਚਨਾ ਪ੍ਰਕਾਸ਼ਿਤ ਨਹੀਂ ਕੀਤੀ ਗਈ ਹੈ।