ਨਵੀਂ ਦਿੱਲੀ, 13 ਜਨਵਰੀ – ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮਿਲਕਾਰੁਜਨ ਖੜਗੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।ਅਧਿਕਾਰਿਤ ਬਿਆਨ ਅਨੁਸਾਰ ਖੜਗੇ ਬਿਨਾਂ ਲੱਛਣ ਤੋਂ ਹਨ ਅਤੇ home isolation ਵਿਚ ਹਨ। ਇਸ ਤੋਂ ਇਲਾਵਾ ਅਸਮ ਅਤੇ ਨਾਗਾਲੈਂਡ ਦੇ ਰਾਜਪਾਲ ਪ੍ਰੋ. ਜਗਦੀਸ਼ ਮੁਖੀ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਹੈ।