ਤੀਸਰੀ ਲਹਿਰ ‘ਚ ਪਹਿਲੀ ਵਾਰ ਕੋਵਿਡ ਦੇ ਨਵੇਂ ਮਾਮਲੇ 3 ਲੱਖ ਤੋਂ ਪਾਰ

ਨਵੀਂ ਦਿੱਲੀ, 20 ਜਨਵਰੀ – ਭਾਰਤ ‘ਚ ਕੋਵਿਡ ਦੀ ਤੀਜੀ ਲਹਿਰ ਦੌਰਾਨ ਪਹਿਲੀ ਵਾਰ ਕੋਵਿਡ-19 ਦੇ ਨਵੇਂ ਮਾਮਲੇ 3 ਲੱਖ ਤੋਂ ਪਾਰ ਹੋਏ ਹਨ। ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 3 ਲੱਖ 17 ਹਜ਼ਾਰ 532 ਨਵੇਂ ਮਾਮਲੇ ਦਰਜ ਕੀਤੇ ਗਏ ਹਨ, 2,23,290 ਠੀਕ ਹੋਏ ਹਨ ਤੇ 491 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ, ਕੁੱਲ ਮੌਤਾਂ ਦੀ ਗਿਣਤੀ 4,87,693, ਠੀਕ ਹੋਣ ਵਾਲਿਆਂ ਦੀ ਗਿਣਤੀ 3,58,07,029 ਅਤੇ 159,67 ਕਰੋੜ ਵੈਕਸੀਨੇਸ਼ਨ ਹੋ ਚੁੱਕੀ ਹੈ।

Leave a Reply

Your email address will not be published. Required fields are marked *