ਅਮਰੀਕੀ ਅਥਾਰਟੀ ਵੱਲੋਂ ਮਨਜ਼ੂਰੀ ਤੋਂ ਬਾਅਦ Air India ਵੱਲੋਂ ਅਮਰੀਕਾ ਲਈ B777 ਦਾ ਸੰਚਾਲਨ ਮੁੜ ਤੋਂ ਸ਼ੁਰੂ

ਨਵੀਂ ਦਿੱਲੀ, 20 ਜਨਵਰੀ – ਅਮਰੀਕੀ ਅਥਾਰਟੀ ਵੱਲੋਂ ਮਨਜ਼ੂਰੀ ਤੋਂ ਬਾਅਦAir India ਵੱਲੋਂ ਅਮਰੀਕਾ ਲਈ ਬੀ-777 ਦਾ ਸੰਚਾਲਨ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। 5G rollout ਦੇ ਚੱਲਦਿਆ Air India ਵੱਲੋਂ ਅਮਰੀਕਾ ਲਈ 8 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਦੀ ਪੁਸ਼ਟੀ Air India ਦੇ ਅਧਿਕਾਰੀ ਨੇ ਕੀਤੀ।

Leave a Reply

Your email address will not be published. Required fields are marked *