Tata Group ਨੇ ਸੰਭਾਲਿਆ Air India ਪ੍ਰਬੰਧਨ ਅਤੇ ਕੰਟਰੋਲ

ਨਵੀਂ ਦਿੱਲੀ, 27 ਜਨਵਰੀ – ਸਰਕਾਰੀ ਏਅਰਲਾਈਨ Air India ਦਾ ਪ੍ਰਬੰਧਨ ਅਤੇ ਕੰਟਰੋਲ ਅੱਜ ਤੋਂ Tata Group ਨੇ ਸੰਭਾਲ ਲਿਆ ਹੈ। ਇਹ ਜਾਣਕਾਰੀ Tata Group ਨੇ ਪੱਤਰ ਜਾਰੀ ਕਰਕੇ ਦਿੱਤੀ।ਦੱਸਣਯੋਗ ਹੈ ਕਿ 8 ਅਕਤੂਬਰ ਨੂੰ ਸਰਕਾਰੀ ਬੋਲੀ ਪ੍ਰਤੀਕਿਰਿਆ ਤੋਂ ਬਾਅਦ Air India ਨੂੰ18,000 ਕਰੋੜ ਰੁਪਏ ਵਿਚ Talace ਪ੍ਰਾਈਵੇਟ ਲਿਮਿਟਡ ਨੂੰ ਵੇਚ ਦਿੱਤਾ ਸੀ, ਜੋ ਕਿ Tata Group ਦੀ ਯੂਨਿਟ ਹੈ।

Leave a Reply

Your email address will not be published. Required fields are marked *