ਕਰਨਾਟਕ ਸਰਕਾਰ ਵੱਲੋਂ ਸਾਰੇ ਮੰਤਰੀਆ ਨੂੰ 1 ਸਾਲ ਦੀ ਤਨਖਾਹ ਕੋਵਿਡ -19 ਰਾਹਤ ਫੰਡ ‘ਚ ਦਾਨ ਕਰਨ ਦਾ ਆਦੇਸ਼

ਬੈਂਗਲੁਰੂ, 14 ਮਈ – ਕੋਰੋਨਾ ਮਹਾਂਮਾਰੀ ਦੌਰਾਨ ਕਰਨਾਟਕ ਸਰਕਾਰ ਵੱਲੋਂ ਆਪਣੇ ਮੰਤਰੀਆਂ ਨੂੰ ਇੱਕ ਆਦੇਸ਼ ਦਿੱਤਾ ਗਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸਾਰੇ ਮੰਤਰੀ ਆਪਣੀ 1 ਸਾਲ ਦੀ ਤਨਖਾਹ ਕੋਵਿਡ -19 ਰਾਹਤ ਫੰਡ ‘ਚ ਦਾਨ ਕਰਨ।

Leave a Reply

Your email address will not be published. Required fields are marked *