ਨਵੀਂ ਦਿੱਲੀ, 14 ਮਈ – ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦਾ ਕਹਿਣਾ ਹੈ ਕਿ ਸਾਡੇ ਕੋਲ ਕੌਵੈਕਸੀਨ ਦਾ ਸਟਾਕ ਲਗਭਗ ਖਤਮ ਹੋ ਚੁੱਕਾ ਹੈ। 18 ਤੋਂ 25 ਸਾਲ ਦੇ ਉਮਰ ਵਾਲਿਆਂ ਦੀ ਵੈਕਸੀਨੇਸ਼ਨ ਲਈ ਸਿਰਫ 2-3 ਦਾ ਸਟਾਕ ਬਚਿਆ ਹੈ।