19,000 ਕਰੋੜ ਰੁਪਏ ਕਿਸਾਨਾਂ ਦੇ ਸਿੱਧੇ ਬੈਂਕਾਂ ‘ਚ ਕੀਤੇ ਗਏ ਟਰਾਂਸਫਰ – ਪ੍ਰਧਾਨ ਮੰਤਰੀ

ਨਵੀਂ ਦਿੱਲੀ, 14 ਮਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ Akshaya Tritya ਦੇ ਪਾਵਨ ਅਵਸਰ ‘ਤੇ 19,000 ਕਰੋੜ ਰੁਪਏ ਕਿਸਾਨਾਂ ਦੇ ਸਿੱਧੇ ਬੈਂਕਾਂ ‘ਚ ਟਰਾਂਸਫਰ ਕੀਤੇ ਗਏ ਹਨ।ਇਸ ਦਾ ਲਾਭ 10 ਕਰੋੜ ਕਿਸਾਨਾਂ ਨੂੰ ਮਿਲੇਗਾ। ਪਹਿਲੀ ਵਾਰ ਪੱਛਮੀ ਬੰਗਾਲ ਦੇ ਕਿਸਾਨਾਂ ਨੂੰ ਵੀ ਇਸ ਸਕੀਮ ਦਾ ਲਾਭ ਮਿਲੇਗਾ।

Leave a Reply

Your email address will not be published. Required fields are marked *