ਚੰਡੀਗੜ੍ਹ, 21 ਫਰਵਰੀ – ਹਰਿਆਣਾ ‘ਚ ਇਸ ਸਾਲ 5ਵੀਂ ਕਲਾਸ ਅਤੇ 8ਵੀਂ ਕਲਾਸ ਦੇ ਬੋਰਡ ਦੇ ਇਮਤਿਹਾਨ ਨਹੀਂ ਹੋਣਗੇ।ਸੀ.ਬੀ.ਐੱਸ.ਈ ਅਤੇ ਹਰਿਆਣਾ ਬੋਰਡ ਦੋਵਾਂ ਦੇ ਇਮਤਿਹਾਨ ਟਾਲ ਦਿੱਤੇ ਗਏ ਹਨ। ਸਕੂਲ ਆਪਣੇ ਪੱਧਰ ‘ਤੇ ਹੀ ਇਸ ਸਾਲ 5ਵੀਂ ਅਤੇ 8ਵੀਂ ਦੇ ਇਮਤਿਹਾਨ ਲੈਣਗੇ ਜਦਕਿ ਬੋਰਡ ਇਮਤਿਹਾਨ ਅਗਲੇ ਸੈਸ਼ਨ ਤੋਂ ਹੋਣਗੇ। ਇਹ ਐਲਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੀਤਾ।