ਪੰਜਾਬ ਵਿਧਾਨ ਸਭਾ ਚੋਣਾਂ – ਚੋਣ ਕਮਿਸ਼ਨ ਵੱਲੋਂ ਆਖਰੀ ਅੰਕੜਾ ਜਾਰੀ

ਨਵੀਂ ਦਿੱਲੀ, 21 ਫਰਵਰੀ – ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਖਰੀ ਅੰਕੜਾ ਜਾਰੀ ਕੀਤਾ ਹੈ। ਚੋਣ ਕਮਿਸ਼ਨ ਅਨੁਸਾਰ ਇਸ ਵਾਰ ਪੰਜਾਬ ‘ਚ 71.95% ਵੋਟਿੰਗ ਹੋਈ ਹੈ ਜੋ ਕਿ 2017 (77.20) ਦੇ ਮੁਕਾਬਲੇ 5.25% ਘੱਟ ਹੈ। ਸਭ ਤੋਂ ਵੱਧ ਵੋਟਿੰਗ ਗਿੱਦੜਬਾਹਾ ਹੇਲਕੇ ‘ਚ (84.83) ਹੋਈ ਹੈ ਜਦਕਿ ਸਭ ਤੋਂ ਘੱਟ ਵੋਟਿੰਗ ਅੰਮ੍ਰਿਤਸਰ ਪੱਛਮੀ ਹਲਕੇ ‘ਚ (55.40%) ਹੋਈ ਹੈ।ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿਚ ਇਸ ਵਾਰ ਜ਼ਿਆਦਾ ਵੋਟਿੰਗ ਹੋਈ ਹੈ।

Leave a Reply

Your email address will not be published. Required fields are marked *