ਬੈਂਗਲੁਰੂ, 25 ਫਰਵਰੀ – ਕਰਨਾਟਕ ਹਾਈਕੋਰਟ ਨੇ ਵਿੱਦਿਅਕ ਅਦਾਰਿਆ ‘ਚ ਹਿਜਾਬ ‘ਤੇ ਪਾਬੰਦੀ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਫੈਸਲਾ ਸੁਰੱਖਿਅਤ ਰੱਖਿਆ ਹੈ।