ਧਰਮਸ਼ਾਲਾ, 26 ਫਰਵਰੀ – ਭਾਰਤ ਅਤੇ ਸ੍ਰੀਲੰਕਾ ਦੀਾਂ ਕ੍ਰਿਕੇਟ ਟੀਮਾਂ ਵਿਚਕਾਰ ਦੂਸਰਾ ਟੀ-20 ਮੈਚ ਅੱਜ ਧਰਮਸ਼ਾਲਾ ਵਿਖੇ ਹੋਣ ਜਾ ਰਿਹਾ ਹੈ। 3 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਜਿੱਤ ਕੇ ਭਾਰਤੀ ਟੀਮ ਦੀਆਂ ਨਜ਼ਰਾਂ ਇਹ ਮੈਚ ਜਿੱਤ ਕੇ ਲੜੀ ਉੱਪਰ ਕਬਜ਼ਾ ਕਰਨ ‘ਤੇ ਹੋਣਗੀਆਂ। ਓਧਰ ਸ੍ਰੀਲੰਕਾ ਦੀ ਟੀਮ ਵੀ ਇਹ ਮੁਕਾਬਲਾ ਜਿੱਤ ਕੇ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗੀ। ਭਾਰਤੀ ਸਮੇਂ ਅਨੁਸਾਰ ਇਹ ਮੈਵ ਰਾਤ 7 ਵਜ਼ੇ ਸ਼ੁਰੂ ਹੋਵੇਗਾ।