ਰੂਸ ਦੇ ਹਮਲੇ ‘ਚ ਯੂਕਰੇਨ ਦੇ 352 ਨਾਗਰਿਕਾਂ ਦੀ ਮੌਤ – ਗ੍ਰਹਿ ਮੰਤਰਾਲਾ ਯੂਕਰੇਨ

ਕੀਵ, 28 ਫਰਵਰੀ – ਯੂਕਰੇਨ ਦੇ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਰੂਸ ਦੇ ਹਮਲੇ ‘ਚ 352 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿਚ 14 ਬੱਚੇ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ 116 ਬੱਚਿਆ ਸਮੇਤ 1684 ਲੋਕ ਜਖਮੀਂ ਹੋਏ ਹਨ। ਹਾਲਾਂਕਿ ਰੂਸ ਨੇ ਦਾਅਵਾ ਕੀਤਾ ਹੈ ਕਿ ਰੂਸ ਵਿਚ ਸਿਰਫ ਯੂਕਰੇਨ ਦੇ ਫੌਜ਼ੀ ਠਿਕਾਣਿਆ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਯੂਕਰੇਨ ਦੀ ਨਾਗਰਿਕ ਅਬਾਦੀ ਨੂੰ ਕੋਈ ਖਤਰਾ ਨਹੀਂ ਹੈ।

Leave a Reply

Your email address will not be published. Required fields are marked *