14 ਮਈ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਭਤੀਜਾ ਸਰਦਾਰ ਅਭੈ ਸਿੰਘ ਸੰਧੂ ਜਿਹਨਾ ਦੀ ਕੋਰੋਨਾ ਨਾਲ ਦੁਪਹਿਰ 11 ਵਜੇ ਮੌਤ ਹੋ ਗਈ ਸੀ ਉਹਨਾਂ ਦਾ ਸੰਸਕਾਰ ਅੱਜ ਸ਼ਾਮ 4 ਵਜੇ ਚੰਡੀਗੜ੍ਹ ਦੇ 25 ਸੈਕਟਰ ਦੇ ਸ਼ਮਸ਼ਾਨ ਘਾਟ ਵਿੱਚ ਸਰਕਾਰੀ ਗਾਇਡਲਾਇਨਜ ਤਹਿਤ ਸਿਰਫ 10 ਬੰਦਿਆਂ ਦੀ ਹਾਜਰੀ ਵਿੱਚ ਕਰ ਦਿੱਤਾ ਗਿਆ ਹੈ। ਜਿਸਦੀ ਜਾਣਕਾਰੀ ਉਹਨਾਂ ਦੇ ਨਜਦੀਕ ਰਿਸ਼ਤੇਦਾਰ ਸਰਦਾਰ ਸ਼ਵਦੀਪ ਸਿੰਘ ਸੰਧੂ ਨੇ ਦਿੱਤੀ ਹੈ।