ਨਵੀਂ ਦਿੱਲੀ, 15 ਮਈ – ਭਾਰਤ ‘ਚ ਕੋਰੋਨਾ ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ। ਇਸ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਵਿਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿਚ ਕੋਰੋਨਾ ਵੈਕਸੀਨ ਦੀ ਖਰੀਦ ਤੇ ਆਕਸੀਜਨ ਪਲਾਂਟ ਲਈ PM CARES Fund ਦੇ ਇਸਤੇਮਾਲ ਦੀ ਮੰਗ ਕੀਤੀ ਗਈ ਹੈ।