ਜੇਨੇਵਾ, 15 ਮਈ – ਡਬਲਯੂ.ਐੱਚ.ਓ ਚੀਫ ਐਡਨੋਮ ਗੈਬਰੀਅਸ ਦਾ ਕਹਿਣਾ ਹੈ ਭਾਰਤ ‘ਚ ਕੋਰੋਨਾ ਦੀ ਸਥਿਤੀ ਕਾਫੀ ਚਿੰਤਾਜਨਕ ਬਣੀ ਹੋਈ ਹੈ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਲਈ ਕੋਰੋਨਾ ਮਹਾਂਮਾਰੀ ਦਾ ਦੂਸਰਾ ਸਾਲ ਪਹਿਲੇ ਸਾਲ ਨਾਲੋਂ ਜ਼ਿਆਦਾ ਘਾਤਕ ਹੋਵੇਗਾ।