ਕੁੱਝ ਹੀ ਦੇਰ ‘ਚ ਭਗਵੰਤ ਮਾਨ ਕਰਨਗੇ ਵੱਡਾ ਐਲਾਨ

ਚੰਡੀਗੜ੍ਹ, 17 ਮਾਰਚ – 16ਵੀਂ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਨਵੇਂ ਵਿਧਾਇਕਾਂ ਨੇ ਸਹੁੰ ਚੁੱਕੀ।ਇਸ ਤੋਂ ਬਾਅਦ ਹੁਣ ਕੁੱਝ ਹੀ ਦੇਰ ‘ਚ ਭਗਵੰਤ ਮਾਨ ਵੱਡਾ ਐਲਾਨ ਕਰਨ ਜਾ ਰਹੇ ਹਨ। ਇਸ ਦੇ ਸੰਕੇਤ ਉਨ੍ਹਾਂ ਟਵੀਟ ਕਰਕੇ ਦਿੱਤੇ। ਆਪਣੇ ਟਵੀਟ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਅਜਿਹਾ ਫੈਸਲਾ ਕਿਸੇ ਨੇ ਨਹੀਂ ਲਿਆ ਹੋਵੇਗਾ।

Leave a Reply

Your email address will not be published. Required fields are marked *