ਨਵੀਂ ਦਿੱਲੀ, 15 ਮਈ – ਭਾਜਪਾ ਦੀ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਦਾ ਕਹਿਣਾ ਹੈ ਕਿ ਕਾਂਗਰਸ ਦਾ ਸਾਥ ਹਮੇਸ਼ਾ ਕਾਲਾਬਾਜ਼ਾਰੀ ਕਰਨ ਵਾਲਿਆ ਅਤੇ ਜ਼ਮਾਂਖੋਰਾਂ ਦੇ ਨਾਲ ਰਿਹਾ ਹੈ। ਗ੍ਰਿਫ਼ਤਾਰ ਕਾਰੋਬਾਰੀ ਨਵਨੀਤ ਕਾਲੜਾ ਦਾ ਕਾਂਗਰਸ ਨਾਲ ਵੀ ਸਿੱਧਾ ਸਬੰਧ ਹੈ।ਨਵਨੀਤ ਕਾਲੜਾ ਤੇ ਮੈਟ੍ਰਿਕਸ ਸੈਲੂਲਰ ਦੇ ਸੀ.ਈ.ਓ ਗੌਰਵਾ ਖੰਨਾ ਦੇ ਗਿਰੋਹ ਤੋਂ 13 ਕਰੋੜ ਦੇ ਆਕਸੀਨ ਕੰਸਨਟ੍ਰੇਟਰ ਮਿਲੇ ਹਨ।