12,074.43 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਮਾਮਲਿਆਂ ਦੀਆਂ 128 ਅਪੀਲਾਂ ਰਾਜਾਂ ਦੁਆਰਾ ਮਨਜ਼ੂਰੀ ਦੇਣ ਲਈ ਲੰਬਿਤ

ਨਵੀਂ ਦਿੱਲੀ, 24 ਮਾਰਚ – 2019 ਤੋਂ 2022 ਫਰਵਰੀ ਤੱਕ 12,074.43 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਦੇ ਮਾਮਲਿਆਂ ਦੀਆਂ 128 ਅਪੀਲਾਂ ਰਾਜਾਂ ਦੁਆਰਾ ਮਨਜ਼ੂਰੀ ਦੇਣ ਲਈ ਲੰਬਿਤ ਪਈਆਂ ਹਨ। ਇਹ ਜਾਣਕਾਰੀ ਕੇਂਦਰੀ ਮੰਤਰੀ ਜੀਤੇਂਦਰ ਸਿੰਘ ਨੇ ਰਾਜ ਸਭਾ ਵਿਚ ਇੱਕ ਲਿਖਤੀ ਜਵਾਬ ਵਿਚ ਦਿੱਤੀ।

Leave a Reply

Your email address will not be published. Required fields are marked *