ਬਿਜਲੀ ਮੰਤਰਾਲੇ ਵੱਲੋਂ ਰਾਜਾਂ ਨੂੰ ਅਡਵਾਇਜ਼ਰੀ ਜਾਰੀ

ਨਵੀਂ ਦਿੱਲੀ, 27 ਮਾਚ – ਬਿਜਲੀ ਮੰਤਰਾਲੇ ਨੇ ਰਾਜਾਂ, CEA, All RPCs, CPSUs, NLDC, RLDCs ਨੂੰ ਪਾਵਰ ਗਰਿੱਡ ਦੀ ਭਰੋਸੇਯੋਗਤਾ ਅਤੇ ਸਾਂਭ ਸੰਭਾਲ ਲਈ ਅਡਵਾਇਜ਼ਰੀ ਜਾਰੀ ਕੀਤੀ ਹੈ। ਦੱਸ ਦਈਏ ਕਿ National Convention of Workers ਦੌਰਾਨ 28 ਤੋਂ 30 ਮਾਰਚ ਤੱਕ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ।

Leave a Reply

Your email address will not be published. Required fields are marked *