IPL 2022 : Mumbai Indians ਨੇ Delhi Capitals ਨੂੰ ਜਿੱਤਣ ਲਈ ਦਿੱਤਾ 178 ਦੌੜਾਂ ਦੀ ਟੀਚਾ

ਮੁੰਬਈ, 27 ਮਾਰਚ – IPL 2022 ਦਾ ਦੂਸਰਾ ਮੁਕਾਬਲਾ ਅੱਜ ਅਤੇ ਵਿਚਕਾਰ ਮੁੰਬਈ ਦੇ Brabourne Stadium ‘ਚ ਚੱਲ ਰਿਹਾ ਹੈ। ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ‘ਤੇ Mumbai Indians ਨੇ ਨਿਰਧਾਰਿਤ 20 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 177 ਦੌੜਾਂ ਬਣਾਈਆਂ।ਇਸ ਸੀਜ਼ਨ ਵਿਚ ਸਭ ਤੋਂ ਮਹਿੰਗੇ ਵਿਕਣ ਵਾਲੇ ਖਿਡਾਰੀ ਇਸ਼ਾਨ ਕਿਸ਼ਨ ਨੇ Mumbai Indians ਵੱਲੋਂ 81 ਦੌੜਾਂ ਬਣਾਈਆਂ ਜੋ ਕਿ ਅੰਤ ਤੱਕ ਆਊਟ ਨਹੀਂ ਹੋਏ ਜਦਕਿ ਕਪਤਾਨ ਰੋਹਿਤ ਸ਼ਰਮਾ ਨੇ 41 ਦੌੜਾਂ ਬਣਾਈਆਂ। Delhi Capitals ਵੱਲੋਂ ਕੁਲਦੀਪ ਯਾਦਵ ਨੇ 4 ਓਵਰਾਂ ‘ਚ 18 ਦੌੜਾਂ ਦੇ ਕੇ 3 ਵਿਕਟਾਂ ਹਾਸਿਲ ਕੀਤੀ ਜਦਕਿ ਖਲੀਲ ਅਹਿਮਦ ਨੇ 2 ਵਿਕਟਾਂ ਹਾਸਿਲ ਕੀਤੀਆਂ।

Leave a Reply

Your email address will not be published. Required fields are marked *