Suncheon (South Korea),8 ਅਪ੍ਰੈਲ – ਭਾਰਤ ਦੀ ਬੈਡਮਿੰਟਨ ਖਿਡਾਰਨ ਪੀ.ਵੀ ਸਿੰਧੂ ਨੇ ਕੋਰੀਆ ਓਪਨ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ। 3rd seed ਪੀ.ਵੀ ਸਿੰਧੂ ਨੇ 43 ਮਿੰਟ ਤੱਕ ਚੱਲੇ ਇਸ ਕੁਆਟਰ ਫਾਈਨਲ ਮੁਕਾਬਲੇ ਵਿਚ 7th seed ਥਾਈਲੈਂਡ ਦੀ Busanan Ongbamrungphan ਨੂੰ 21-10, 21-16 ਦੇ ਫਰਕ ਨਾਲ ਹਰਾਇਆ। ਸੈਮੀਫਾਈਨਲ ‘ਚ ਪੀ.ਵੀ ਸਿੰਧੂ ਦਾ ਮੁਕਾਬਲਾ 2nd seed South Korea ਦੀ An Seyoung ਜਾਂ Japan ਦੀ Saena Kawakami ਨਾਲ ਹੋਵੇਗਾ।