Suncheon (South Korea), 9 ਅਪ੍ਰੈਲ – ਕੋਰੀਆ ਓਪਨ ਦੇ ਸੈਮੀਫਾਈਨਲ ‘ਚ ਭਾਰਤ ਦੀ ਪੀ.ਵੀ ਸਿੰਧੂ ਨੂੰ South Korea ਦੀ An Seyoung ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਦੀ ਚੌਥੇ ਨੰਬਰ ਦੀ ਖਿਡਾਰਨ An Seyoung ਨੇ 3rd seed ਪੀ.ਵੀ ਸਿੰਧੂ ਨੂੰ 49 ਮਿੰਟ ਚੱਲੇ ਮੁਕਾਬਲੇ ਵਿਚ 14-21, 17-21 ਨਾਲ ਹਰਾਇਆ।ਓਧਰ ਭਾਰਤ ਦੇ ਕਿਦਾਂਬੀ ਸ੍ਰੀਕਾਂਤ ਨੂੰ ਵੀ ਸੈਮੀਫਾਈਨਲ ਵਿਚ ਇੰਡੋਨੇਸ਼ੀਆ ਦੇ Jonatan Christie ਹੱਥੋਂ 21-19, 21-16 ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।