ਚੰਡੀਗੜ੍ਹ, 25 ਅਪ੍ਰੈਲ – ਨਾਜਾਇਜ ਮਾਈਨਿੰਗ ਖਿਲਾਫ ਪੰਜਾਬ ਸਰਕਾਰ action mode ‘ਚ ਹੈ। ਪੰਜਾਬ ਸਰਕਾਰ ਵੱਲੋਂ ਨਾਜਾਇਜ ਮਾਈਨਿੰਗ ਨੂੰ ਲੈ ਕੇ ਟੋਲ ਫ੍ਰੀ ਨੰਬਰ 1800 180 2422 ਜਾਰੀ ਕੀਤਾ ਗਿਆ। ਲੋਕ ਇਸ ਨੰਬਰ ‘ਤੇ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸ਼ਿਕਾਇਤ ਕਰ ਸਕਦੇ ਹਨ।