ਪੰਜਾਬ ਅਤੇ ਦਿੱਲੀ ਵਿਚਕਾਰ knowledge sharing agreement ‘ਤੇ ਹਸਤਾਖਰ

ਨਵੀਂ ਦਿੱਲੀ, 26 ਅਪ੍ਰੈਲ – ਪੰਜਾਬ ਅਤੇ ਦਿੱਲੀ ਵਿਚਕਾਰ knowledge sharing agreement ‘ਤੇ ਹਸਤਾਖਰ ਹੋਏ ਹਨ। ਦਿੱਲੀ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਮਝੌਤੇ ‘ਤੇ ਹਸਤਾਖਰ ਕੀਤੇ।ਉਪਰੰਤ ਪ੍ਰੈੱਸ ਵਾਰਤਾ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੀਆਂ ਸਿਹਤ ਅਤੇ ਸਿੱਖਿਆ ਸਹੂਲਤਾਂ ਦੀ ਦੇਸ਼ ਭਰ ‘ਚ ਚਰਚਾ ਹੈ। ਇਸ ਨੂੰ ਲੈ ਕੇ ਹੀ ਇਹ ਸਮਝੋਤਾ ਹੋਇਆ ਹੈ। ਦਿੱਲੀ ਤੋਂ ਸਿੱਖ ਲੈ ਕੇ ਪੰਜਾਬ ‘ਚ ਕੰਮ ਹੋਣ ਅਤੇ ਪੰਜਾਬ ‘ਚ ਵੀ ਜੋ ਚੰਗੇ ਕੰਮ ਹੋਣ ਉਨ੍ਹਾਂ ਤੋਂ ਸਿੱਖ ਲੈ ਕੇ ਦਿੱਲੀ ‘ਚ ਕੰਮ ਹੋਣ।

Leave a Reply

Your email address will not be published. Required fields are marked *