ਫਾਈਜ਼ਰ, ਮੋਡੇਰਨਾ ਅਤੇ ਜਾਨਸਨ ਐਂਡ ਜਾਨਸਨ ਦੇ ਵੈਕਸੀਨ ਦੀ ਉਪਲਬਧਤਾ ਵਧਣ ‘ਤੇ ਦੂਸਰੇ ਦੇਸ਼ਾਂ ਨੂੰ ਕਰਾਂਗੇ ਸਪਲਾਈ – ਬਾਈਡੇਨ

ਵਾਸ਼ਿੰਗਟਨ, 18 ਮਈ – ਅਮਰੀਕਾ ਦੇ ਰਾਸ਼ਟਰਪਤੀ ਜੌ ਬਾਈਡੇਨ ਦਾ ਕਹਿਣਾ ਹੈ ਕਿ ਫਾਈਜ਼ਰ, ਮੋਡੇਰਨਾ ਅਤੇ ਜਾਨਸਨ ਐਂਡ ਜਾਨਸਨ ਦੇ ਵੈਕਸੀਨ ਦੀ ਉਪਲਬਧਤਾ ਵੱਧ ਜਾਵੇਗੀ ਤਾਂ ਅਮਰੀਕਾ ਵੱਲੋਂ ਦੂਸਰੇ ਦੇਸ਼ਾਂ ਨੂੰ ਇਨ੍ਹਾਂ ਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ। ਇਹ ਐਲਾਨ ਅਮਰੀਕਾ ਦੇ ਰਾਸ਼ਟਰਪਤੀ ਜੌ ਬਾਈਡੇਨ ਨੇ ਕੀਤਾ।

Leave a Reply

Your email address will not be published. Required fields are marked *