ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ‘ਚੋਂ 2,15,96,512 ਡਿਸਚਾਰਜ ਹੋ ਚੁੱਕੇ ਹਨ, 3,53,765 ਐਕਟਿਵ ਕੇਸ ਹਨ ਤੇ 2,78,719 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।ਜੇ ਗੱਲ ਕਰੀਏ ਇੱਕ ਦਿਨ ‘ਚ ਕੋਰੋਨਾ ਕਾਰਨ ਹੋਈਆਂ ਸਭ ਤੋਂ ਵੱਧ ਮੌਤਾਂ ਦੀ ਤਾਂਪਿਛਲੇ 24 ਘੰਟਿਆਂ ਦੌਰ 4329 ਮਰੀਜ਼ਾਂ ਦੀ ਮੌਤ ਚੁੱਕੀ ਹੈ ਜੋ ਕਿ ਮੌਤਾਂ ਦਾ ਹੁਣ ਤੱਕ ਦਾ ਸਭ ਤੋਂ ਵੱਧ ਅੰਕੜਾ ਹੈ।