Twitter ਚਲਾਉਣ ਲਈ ਹੁਣ commercial/government users ‘ਤੇ ਲੱਗੇਗਾ ਚਾਰਜ – ਐਲਨ ਮਸਕ

ਵਾਸ਼ਿੰਗਟਨ, 4 ਮਈ – Twitter ਖਰੀਦਣ ਵਾਲੇ ਟੈਸਲਾ ਦੇ ਸੀ.ਈ.ਓ ਐਲਨ ਮਸਕ ਦਾ ਕਹਿਣਾ ਹੈ Twitter ਇੰਕ commercial/government users ਤੋਂ ਮਾਮੂਲੀ ਚਾਰਜ ਲੈ ਸਕਦਾ ਹੈ। ਆਪਣੇ ਟਵੀਟ ਵਿਚ ਐਲਨ ਮਸਕ ਨੇ ਕਿਹਾ ਕਿ casual users ਲਈ Twitter ਹਮੇਸ਼ਾ ਫ੍ਰੀ ਰਹੇਗਾ ਪਰ commercial/government users ਨੂੰ ਥੋੜਾ ਚਰਜ ਦੇਣਾ ਹੋਵੇਗਾ।

Leave a Reply

Your email address will not be published. Required fields are marked *