ਹਿਮਾਚਲ ਪ੍ਰਦੇਸ਼ : ਸੁਰੰਗ ਅੰਦਰ ਲਿਫਟ ਫਸਣ ਕਾਰਨ 2 ਮਜ਼ਦੂਰਾਂ ਦੀ ਮੌਤ

ਸ਼ਿਮਲਾ, 7 ਮਈ – ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ‘ਚ pressure Shaft Winch rope machine ਦੇ ਦੁਰਘਟਨਾਗ੍ਰਸਤ ਹੋਣ ਕਾਰਨ 2 ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ 3 ਜਖਮੀਂ ਹੋ ਗਏ। ਇਸ ਸਬੰਧੀ ADM ਏ. ਕੁਮਾਰ ਨੇ ਦੱਸਿਆ ਕਿ 150 ਮੈਗਾਵਾਟ ਦੇ ਟਿੰਡੌਂਗ ਪਣ ਬਿਜਲੀ ਪ੍ਰੋਜੈਕਟ ਤਹਿਤ ਇਸ machine ਦਾ ਉਪਯੋਗ 150 ਮੀਟਰ ਡੂੰਘੀ ਨਿਰਮਾਣ ਅਧੀਨ ਸੁਰੰਗ ‘ਚ ਮਜ਼ਦੂਰਾਂ ਦੀ ਆਵਾਜਾਈ ਲਈ ਕੀਤਾ ਜਾ ਰਿਹਾ ਸੀ।

Leave a Reply

Your email address will not be published. Required fields are marked *