ਕਾਬੁਲ, 7 ਮਈ – ਅਫਗਾਨਿਸਤਾਨ ਉੱਪਰ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਤਾਲਿਬਾਨ ਸਰਕਾਰ ਵੱਲੋਂ ਮਹਿਲਾਵਾਂ ਉੱਪਰ ਸਖਤ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਇਸ ਦੇ ਤਹਿਤ ਤਾਲਿਬਾਨ ਸਰਕਾਰ ਦੇ ਤਾਜਾ ਫੁਰਮਾਨ ਤਹਿਤ ਹੁਣ ਮਹਿਲਾਵਾਂ ਨੂੰ ਪੂਰੀ ਤਰਾਂ ਬੁਰਕਾ ਪਾਉਣ ਦੇ ਆਦੇਸ਼ ਦਿੱਤੇ ਗਏ ਹਨ।