ਨਵੀਂ ਦਿੱਲੀ, 12 ਮਈ – ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਟਵੀਟ ਕਰ ਕਿਹਾ ਕਿ ਭਾਰਤੀ ਨਾਗਰਿਕ ਅਤੇ ਵਿਦੇਸ਼ ਯਾਤਰਾ ਕਰਨ ਵਾਲੇ ਵਿਦਿਆਰਥੀ ਸਬੰਧਿਤ ਦੇਸ਼ ਦੇ ਦਿਸ਼ਾਂ ਨਿਰਦੇਸ਼ਾਂ ‘ਤੇ precaution dose ਲੈ ਸਕਦੇ ਹਨ। ਇਹ ਨਵੀਂ ਸੁਵਿਧਾ ਜਲਦ ਹੀ ਕੋਵਿਡ ਪੋਰਟਲ ‘ਤੇ ਉਪਲਬਧ ਹੋਵੇਗੀ।