ਚਾਰਧਾਮ ਯਾਤਰਾ ‘ਚ ਹੁਣ ਤੱਕ 39 ਸ਼ਰਧਾਲੂਆਂ ਦੀ ਮੌਤ

ਦੇਹਰਾਦੂਨ, 16 ਮਈ – ਉੱਤਰਾਖੰਡ ਦੀ ਵਿਸ਼ਵ ਪ੍ਰਸਿੱਧ ਚਾਰਧਾਮ ਯਾਤਰਾ ‘ਚ ਹੁਣ ਤੱਕ 39 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ। ਮੌਤਾਂ ਦਾ ਕਾਰਨ high blood pressure, cardiac-related issues ਅਤੇ mountain sickness ਹੈ। ਮੈਡੀਕਲ ਤੌਰ ‘ਤੇ ਅਨਫਿੱਟ ਸ਼ਰਧਾਲੂਆਂ ਨੂੰ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਇਹ ਜਾਣਕਾਰੀ DG health ਡਾ. ਸ਼ੈਲੇਜਾ ਭੱਟ ਨੇ ਦਿੱਤੀ।

Leave a Reply

Your email address will not be published. Required fields are marked *