ਮੁੰਬਈ, 19 ਮਈ – ਭਾਰਤ ਅਤੇ ਦੱਖਣੀ ਅਫਰੀਕਾ ਸਿਰੀਜ਼ ਲਈ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਨੇ ਸਟੇਡੀਅਮਾਂ ‘ਚ ਪੂਰੀ ਸਮਰੱਥਾ ਨਾਲ ਦਰਸ਼ਕ ਬਿਠਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ।ਭਾਰਤ ਅਤੇ ਦੱਖਣੀ ਅਫਰੀਕਾ 9 ਜੂਨ ਤੋਂ ਟੀ-20 ਸਿਰੀਜ਼ ਹੋ ਰਹੀ ਹੈ।ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆ ਸਟੇਡੀਅਮਾਂ ‘ਚ ਪੂਰੀ ਸਮਰੱਥਾ ਨਾਲ ਦਰਸ਼ਕ ਬਿਠਾਉਣ ਨੂੰ ਮਨਜ਼ੂਰੀ ਨਹੀਂ ਸੀ।