ਪਟਿਆਲਾ, 19 ਮਈ – 1988 ਦੇ ਰੋਡਰੇਜ ਮਾਮਲੇ ‘ਚ ਸੁਪਰੀਮ ਕੋਰਟ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਹੈ।ਸੁਪਰੀਮ ਮਕੋਰਟ ਦੇ ਫੈਸਲੇ ‘ਚ ਸਰੰਡਰ ਲਈ ਕੋਈ ਮੁਹਲਤ ਨਹੀਂ ਹੈ ਤੇ ਨਵਜੋਤ ਸਿੱਧੂ ਨੂੰ ਅੱਜ ਹੀ ਜੇਲ੍ਹ ਜਾਣਾ ਪਵੇਗਾ।