ਜੰਮੂ-ਕਸ਼ਮੀਰ ਸੁਰੰਗ ਹਾਦਸੇ ‘ਚ ਇੱਕ ਮਜ਼ਦੂਰ ਦੀ ਲਾਸ਼ ਬਰਾਮਦ, 9 ਅਜੇ ਵੀ ਫਸੇ

ਸ੍ਰੀਨਗਰ, 20 ਮਈ – District Development Commissioner Mussarat Islam ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਰਾਮਬਨ ਵਿਖੇ ਸੁਰੰਗ ਹਾਦਸੇ ਨੂੰ ਲੈ ਕੇ ਇੱਕ ਮਜ਼ਦੂਰ ਦੀ ਲਾਸ਼ ਬਰਾਮਦ ਹੋਈ ਹੈ ਜਦਕਿ 9 ਮਜ਼ਦੂਰ ਅਜੇ ਵੀ ਦੱਬੇ ਹੋਏ ਹਨ। ਕੱਲ੍ਹ 3 ਜਖਮੀਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ। ਖੋਜ ਅਤੇ ਬਚਾਅ ਕਾਰਜਾਂ ਲਈ NDRF, SDRF, QRT ਅਤੇ Army ਨੂੰ ਤਾਇਨਾਤ ਕੀਤਾ ਗਿਆ ਹੈ।

Leave a Reply

Your email address will not be published. Required fields are marked *