ਉੱਤਰਾਖੰਡ ਵਿਖੇ ਜ਼ਮੀਨ ਖਿਸਕਣ ਕਾਰਨ ਰਿਸ਼ੀਕੇਸ਼-ਸ੍ਰੀਨਗਰ ਨੈਸ਼ਨਲ ਹਾਈਵੇ ਬੰਦ

ਦੇਹਰਾਦੂਨ, 20 ਮਈ – ਉੱਤਰਾਖੰਡ ਦੇ ਕੋਡਿਆਲਾ ਤੇ ਬਿਆਸੀ ਵਿਖੇ ਜ਼ਮੀਨ ਖਿਸਕਣ ਕਾਰਨ ਰਿਸ਼ੀਕੇਸ਼-ਸ੍ਰੀਨਗਰ ਨੈਸ਼ਨਲ ਹਾਈਵੇ ਬੰਦ ਕਰ ਦਿੱਤਾ ਗਿਆ ਹੈ। ਕੋਡਿਆਲਾ ਨੇੜੇ ਦੋ ਮਸ਼ੀਨਾਂ ਰਾਹਤ ਕੰਮਾਂ ‘ਚ ਲੱਗੀਆਂ ਹੋਈਆਂ ਹਨ ਜਿਨ੍ਹਾਂ ਨੂੰ 2 ਘੰਟੇ ਲੱਗ ਸਕਦੇ ਹਨ।

Leave a Reply

Your email address will not be published. Required fields are marked *