ਪਣਜੀ, 21 ਮਈ – ਤਹਿਲਕਾ ਮੈਗਜੀਨ ਦੇ ਸੰਸਥਾਪਕ ਤਰੁਣ ਤੇਜਪਾਲ ਨੂੰ ਗੋਆ ਦੀ ਅਦਾਲਤ ਨੇ ਜਿਨਸੀ ਸ਼ੋਸ਼ਣ ਦੇ ਸਾਰੇ ਕੇਸਾਂ ‘ਚੋਂ ਬਰੀ ਕਰ ਦਿੱਤਾ ਹੈ।ਤਰੁਣ ਤੇਜਪਾਲ ਉੱਪਰ 2013 ਵਿਚ ਗੋਆ ਦੇ ਇੱਕ ਫਾਇਵ ਸਟਾਰ ਹੋਟਲ ‘ਚ ਜੂਨੀਅਰ ਸਹਿਯੋਗੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਸਨ।