ਪਨਸਪ ਦੇ ਨਿਰੀਖਕ ਖਿਲਾਫ ਸਰਕਾਰੀ ਕਣਕ ਦੀਆਂ ਬੋਰੀਆ ਖੁਰਦ ਬੁਰਦ ਕਰਨ ਦਾ ਕੇਸ ਦਰਜ

ਫਗਵਾੜਾ, 21 ਮਈ – ਫਗਵਾੜਾ ਪੁਲਿਸ ਨੇ ਸਰਕਾਰੀ ਕਣਕ ਦੀਆਂ ਹਜ਼ਾਰਾਂ ਬੋਰੀਆਂ ਖੁਰਦ ਬੁਰਦ ਕਰਨ ਦੇ ਮਾਮਲੇ ‘ਚ ਫਗਵਾੜਾ ਅਤੇ ਭੁਲੱਥ ਵਿਖੇ ਤਾਇਨਾਤ ਪਨਸਪ ਦੇ ਨਿਰੀਖਕ ਜਸਵਿੰਦਰ ਕੁਮਾਰ ਖਿਲਾਫ ਕੇਸ ਦਰਜ ਕੀਤਾ ਹੈ।

adv

Leave a Reply

Your email address will not be published. Required fields are marked *