ਦਿੱਲੀ ‘ਚ ਬਲੈਕ ਫੰਗਸ ਦੇ 197 ਕੇਸ – ਸਤੇਂਦਰ ਜੈਨ

ਨਵੀਂ ਦਿੱਲੀ, 21 ਮਈ – ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦਾ ਕਹਿਣਾ ਹੈ ਕਿ ਦਿੱਲੀ ‘ਚ ਬਲੈਕ ਫੰਗਸ ਦੇ 197 ਕੇਸ ਹਨ। ਬਲੈਕ ਫੰਗਸ ਦੇ ਮਰੀਜ਼ ਸਰਕਾਰੀ ਤੇ ਨਿੱਜੀ ਹਸਪਤਾਲਾਂ ‘ਚ ਦਾਖਲ ਹਨ।

Leave a Reply

Your email address will not be published. Required fields are marked *