ਲੱਦਾਖ ‘ਚ 4.2 ਦੀ ਤੀਬਰਤਾ ਨਾਲ ਆਇਆ ਭੂਚਾਲ

ਲੇਹ, 21 ਮਈ – ਲੱਦਾਖ ‘ਚ ਅੱਜ ਸਵੇਰੇ 11 ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਚ ਭੂਚਾਲ ਦੀ ਤੀਬਰਤਾ 4.2 ਰਹੀ।

Leave a Reply

Your email address will not be published. Required fields are marked *