ਲੁਧਿਆਣਾ, 21 ਮਈ – ਲੁਧਿਆਣਾ ‘ਚ ਕਰਫਿਊ ਦੇ ਨਵੇਂ ਲਾਗੂ ਕੀਤੇ ਗਏ ਹਨ ਜੋ ਸੋਮਵਾਰ ਤੋਂ ਲਾਗੂ ਹੋਣਗੇ। ਇਨ੍ਹਾਂ ਹੁਕਮਾਂ ਦੇ ਤਹਿਤ ਹੁਣ ਕਰਫਿਊ ਦੁਪਹਿਰ 12 ਵਜੇ ਦੀ ਬਜਾਇ 1 ਵਜੇ ਤੋਂ ਲੱਗੇਗਾ। ਇਸ ਦੌਰਾਨ ਸਾਰੇ ਰੈਸਟੋਰੈਂਟ, ਕੈਫੇ, ਕੌਫੀ ਸ਼ਾਪਸ, ਫਾਸਟ ਫੂਡ, ਢਾਬੇ, ਬੇਕਰੀਆ, ਹਲਵਾਈ ਅਤੇ ਚਾਹ ਦੀਆਂ ਦੁਕਾਨਾਂ ਦੇ ਅੰਦਰ ਬੈਠ ਕੇ ਖਾਣ ਦੀ ਮਨਾਹੀ ਰਹੇਗੀ ਇਹ ਸਿਰਫ ਰਾਤ 8 ਵਜੇ ਤੱਕ ਹੋਮ ਡਿਲਿਵਰੀ ਕਰ ਸਕਦੇ ਹਨ।ਹੁਕਮਾਂ ਦੀ ਉਲੰਘਣਾ ਕਰਨ ਵਾਲੀਆਂ ਦੁਕਾਨਾਂ ਨੂੰ ਕਰਫਿਊ ਦੀ ਆਖਰੀ ਤਾਰੀਕ ਤੱਕ ਬੰਦ ਕਰ ਦਿੱਤਾ ਜਾਵੇਗਾ।