ਨਵੀਂ ਦਿੱਲੀ, 22 ਮਈ – ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ) ਦਾ ਕਹਿਣਾ ਹੈ ਕਿ ਕੋਰੋਨਾ ਦੀ ਦੂਸਰੀ ਲਹਿਰ ਦੌਰਾਨ 420 ਡਾਕਟਰਾਂ ਦੀ ਜਾਨ ਗਈ ਹੈ।ਇਨ੍ਹਾਂ ਵਿਚ 100 ਡਾਕਟਰ ਦਿੱਲੀ ਦੇ ਹਨ।